ਮੁੱਖ ਸਫ਼ਾ

ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋਸ਼੍ਰੇਣੀ
ਸ਼ ਖ਼ ਗ਼ ਜ਼ ਫ਼ ਲ਼ 0-9

Cscr-featured.svg ਚੁਣਿਆ ਹੋਇਆ ਲੇਖ

ਗਣੇਸ਼ ਸ਼ੰਕਰ ਵਿਦਿਆਰਥੀ
ਗਣੇਸ਼ ਸ਼ੰਕਰ ਵਿਦਿਆਰਥੀ (26 ਅਕਤੂਬਰ 1890 - 25 ਮਾਰਚ 1931), ਭਾਰਤ ਦੇ ਆਜ਼ਾਦੀ ਅੰਦੋਲਨ ਦਾ ਸਰਗਰਮ ਕਾਰਕੁਨ, ਨਿਡਰ ਭਾਰਤੀ ਪੱਤਰਕਾਰ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦਾ ਆਗੂ ਸੀ। ਉਹਦੀ ਵਧੇਰੇ ਪ੍ਰਸਿੱਧੀ ਹਿੰਦੀ ਅਖਬਾਰ, ਪ੍ਰਤਾਪ ਦਾ ਬਾਨੀ ਸੰਪਾਦਕ ਹੋਣ ਨਾਤੇ ਹੈ। ਗਣੇਸ਼ ਸ਼ੰਕਰ ਵਿਦਿਆਰਥੀ ਦਾ ਜਨਮ 26 ਅਕਤੂਬਰ 1890 ਨੂੰ ਆਪਣੇ ਨਾਨਕਾ ਪਿੰਡ ਹਾਥਗਾਮ, ਪ੍ਰਯਾਗ (ਹੁਣ ਇਲਾਹਾਬਾਦ) ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਸ਼੍ਰੀ ਜੈਨਾਰਾਇਣ ਮੱਧ ਪ੍ਰਦੇਸ਼ ਦੇ ਇੱਕ ਸਕੂਲ ਵਿੱਚ ਅਧਿਆਪਕ ਸਨ ਅਤੇ ਉਰਦੂ-ਫ਼ਾਰਸੀ ਜਾਣਦੇ ਸਨ। ਗਣੇਸ਼ਸ਼ੰਕਰ ਵਿਦਿਆਰਥੀ ਨੇ ਸਿੱਖਿਆ ਮੁੰਗਾਵਲੀ (ਗਵਾਲੀਅਰ) ਵਿੱਚ ਪ੍ਰਾਪਤ ਕੀਤੀ ਅਤੇ ਪਿਤਾ ਵਾਂਗ ਹੀ ਉਰਦੂ-ਫ਼ਾਰਸੀ ਦੀ ਪੜ੍ਹਾਈ ਕੀਤੀ। ਪਰ ਉਹ ਆਰਥਕ ਕਠਿਨਾਈਆਂ ਦੇ ਕਾਰਨ ਐਂਟਰੈਂਸ ਤੋਂ ਅੱਗੇ ਨਾ ਪੜ੍ਹ ਸਕੇ। ਵੈਸੇ ਉਨ੍ਹਾਂ ਦੀ ਗੈਰ-ਰਸਮੀ ਪੜ੍ਹਾਈ ਨਿਰੰਤਰ ਚਲਦੀ ਹੀ ਰਹੀ। ਆਪਣੀ ਮਿਹਨਤ ਅਤੇ ਲਗਨ ਨਾਲ ਉਨ੍ਹਾਂ ਨੇ ਪੱਤਰਕਾਰਤਾ ਸਿੱਖ ਲਈ। ਸ਼ੁਰੂ ਵਿੱਚ ਗਣੇਸ਼ ਸ਼ੰਕਰ ਜੀ ਨੂੰ ਇੱਕ ਨੌਕਰੀ ਵੀ ਮਿਲ ਗਈ ਸੀ, ਪਰ ਅੰਗਰੇਜ਼ ਅਧਿਕਾਰੀਆਂ ਨਾਲ ਅਣਬਣ ਕਾਰਨ ਉਨ੍ਹਾਂ ਨੇ ਉਹ ਨੌਕਰੀ ਛੱਡ ਦਿੱਤੀ।

HSDagensdatum.svg ਅੱਜ ਇਤਿਹਾਸ ਵਿੱਚ - 26 ਅਕਤੂਬਰ

26 ਅਕਤੂਬਰ:

ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 25 ਅਕਤੂਬਰ26 ਅਕਤੂਬਰ27 ਅਕਤੂਬਰ


 

HSVissteduatt.svg ਕੀ ਤੁਸੀਂ ਜਾਣਦੇ ਹੋ?...

...ਕਿ ਵਿਕੀਪੀਡੀਆ ਸੂਚੀ ਵਿੱਚ 'ਪੰਜਾਬੀ ਵਿਕੀਪੀਡੀਆ' (ਗੁਰਮੁਖੀ ਲਿਪੀ) ਦਾ ਸਥਾਨ 299 ਵਿੱਚੋਂ 102ਵਾਂ ਹੈ।

...ਕਿ ਮੁਹੰਮਦ ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਨਾਂਮ ਹੈ।
...ਕਿ ਇਟਲੀ ਦੇ ਰਾਸ਼ਟਰੀ ਝੰਡੇ ਦਾ ਡਿਜ਼ਾਇਨ ਨੈਪੋਲੀਅਨ ਨੇ ਤਿਆਰ ਕੀਤਾ ਸੀ।
...ਕਿ ਵੀਅਤਨਾਮ ਦੇਸ਼ ਦੀ ਕਰੰਸੀ ਸਿੱਕਿਆਂ ਵਿੱਚ ਨਹੀਂ ਹੈ।
...ਕਿ Dreamt ਅੰਗਰੇਜ਼ੀ ਦਾ ਇੱਕੋ-ਇੱਕ ਸ਼ਬਦ ਹੈ, ਜੋ 'mt' ਨਾਲ ਖ਼ਤਮ ਹੁੰਦਾ ਹੈ।
...ਕਿ 2011 ਵਿੱਚ ਨਵੇਂ ਬਣੇ ਦੇਸ਼ 'ਦੱਖਣੀ ਸੁਡਾਨ' ਦੀ ਰਾਜਧਾਨੀ 'ਜੂਬਾ' ਹੈ।
...ਕਿ ਚੂਹਾ, ਊਠ ਤੋਂ ਵੀ ਜਿਆਦਾ ਦੇਰ ਪਾਣੀ ਬਿਨਾਂ ਰਹਿ ਸਕਦਾ ਹੈ।
...ਕਿ ਉਮਰ ਵਧਣ ਦੇ ਨਾਲ ਵੀ ਵਿਅਕਤੀ ਦੇ ਡੀ.ਐੱਨ.ਏ. ਵਿੱਚ ਕੋਈ ਫ਼ਰਕ ਨਹੀਂ ਆਉਂਦਾ।
...ਕਿ ਸਾਡੇ ਦਿਮਾਗ ਦਾ ਖੱਬਾ ਹਿੱਸਾ ਸਾਡੇ ਸਰੀਰ ਦੇ ਸੱਜੇ ਹਿੱਸੇ ਨੂੰ, ਅਤੇ ਦਿਮਾਗ ਦਾ ਸੱਜਾ ਹਿੱਸਾ ਸਰੀਰ ਦੇ ਖੱਬੇ ਹਿੱਸੇ ਨੂੰ ਕੰਟਰੋਲ ਕਰਦਾ ਹੈ।
...ਕਿ ਇੱਕ 60 ਕਿੱਲੋ ਭਾਰਾ ਵਿਅਕਤੀ ਚੰਦ ਉੱਪਰ 10 ਕਿੱਲੋ ਦਾ ਅਤੇ ਸੂਰਜ ਉੱਪਰ 1.680 ਕਿੱਲੋ ਦਾ ਹੋਵੇਗਾ।
...ਕਿ ਮਨੁੱਖ ਦੇ ਖੂਨ ਦੀ ਇੱਕ ਬੂੰਦ ਵਿੱਚ 250 ਅਰਬ ਸੈੱਲ ਹੁੰਦੇ ਹਨ।

PL Wiki Aktualnosci ikona.svg ਖ਼ਬਰਾਂ

Featured picture.png ਚੁਣੀ ਹੋਈ ਤਸਵੀਰ

Jerusalem-2013-Temple Mount-Al-Aqsa Mosque (NE exposure).jpg
ਜੇਰੂਸਲਮ ਵਿੱਖੇ ਇਸਲਾਮ ਧਰਮ ਦੀ ਤੀਜੀ ਧਾਰਮਿਕ ਮਸੀਤ।

ਤਸਵੀਰ:Andrew Shiva


Wikipedia-logo-v2.svg ਹੋਰ ਭਾਸ਼ਾਵਾਂ ਵਿਚ ਵਿਕੀਪੀਡੀਆ

ਜਿਹਨਾਂ ਵਿੱਚ 1,000,000 ਤੋਂ ਵੱਧ ਲੇਖ ਹਨ
DeutschEnglishFrançaisNederlands
ਜਿਹਨਾਂ ਵਿੱਚ 750,000 ਤੋਂ ਵੱਧ ਲੇਖ ਹਨ
EspañolItaliano日本語PolskiPortuguêsРусский
ਜਿਹਨਾਂ ਵਿੱਚ 500,000 ਤੋਂ ਵੱਧ ਲੇਖ ਹਨ
Svenska中文
ਜਿਹਨਾਂ ਵਿੱਚ 250,000 ਤੋਂ ਵੱਧ ਲੇਖ ਹਨ
CatalàČeskySuominorsk (bokmål)‬УкраїнськаTiếng Việt
ਜਿਹਨਾਂ ਵਿੱਚ 100,000 ਤੋਂ ਵੱਧ ਲੇਖ ਹਨ
العربيةБългарскиDanskEsperantoEestiEuskaraفارسیעבריתहिन्दीHrvatskiMagyarBahasa IndonesiaҚазақша한국어LietuviųBahasa MelayuRomânăSlovenčinaSlovenščinaСрпски / srpskiTürkçeVolapükWinaray
ਜਿਹਨਾਂ ਵਿੱਚ 50,000 ਤੋਂ ਵੱਧ ਲੇਖ ਹਨ
AzərbaycancaБеларускаябеларуская (тарашкевіца)‬ΕλληνικάGalegoKreyòl ayisyenქართულიLatinaМакедонскиनेपाल भाषाnorsk (nynorsk)‬OccitanPiemontèisArmãneashceSrpskohrvatski / српскохрватскиSimple Englishதமிழ்తెలుగుไทยTagalog


ਬੋਲੀਆਂ ਦੀ ਸੂਚੀ

Blue-bg.svg

Wikimedia-logo.svg
ਹੋਰ ਵਿਕੀਮੀਡੀਆ ਯੋਜਨਾਵਾਂ